ਅਪਡੇਟ, 9 ਅਪ੍ਰੈਲ, 2021: ਜਦੋਂ ਅਸੀਂ ਪਹਿਲੀ ਵਾਰ ਇਹ ਬਲੌਗ ਲਿਖਿਆ ਸੀ, ਤਾਂ ਅਸੀਂ ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂਵਾਸੀ (ਆਪਆਈ) ਸ਼ਬਦ ਦੀ ਵਰਤੋਂ ਕੀਤੀ ਸੀ। ਵਾਈਅਣ ਅਤੇ ਪ੍ਰਸ਼ਾਂਤ ਟਾਪੂ ਵਾਸੀ (ਐਨਐਚਪੀਆਈ) ਨੇਤਾਵਾਂ ਦਾ ਧੰਨਵਾਦ ਜਿਹਣਾਂ ਨੇ NHPI ਭਾਈਚਾਰਿਆਂ ਨੂੰ ਮਿਟਾਉਣ ਵਾਲੇ ਸ਼ਬਦਾਂ ਵੱਲ ਧਿਆਨ ਦੇਵਾਇਆ.ਅਸੀਂ ਇਸ ਨੂੰ ਦਰਸਾਉਣ ਲਈ ਬਲੌਗ ਵਿੱਚ ਆਪਣੀ ਭਾਸ਼ਾ ਨੂੰ ਵਿਵਸਥਿਤ ਕੀਤਾ ਹੈ। ਅੱਗੇ ਤੋਂ, ਅਸੀਂ ਆਪਣੇ NHPI ਗੁਆਂਢੀਆਂ ਦਾ ਆਦਰ ਕਰ ਸਕੀਏ ਅਤੇ ਯੁੱਗ-ਨਿਵਾਰਕ ਵਾਪਰਨ ਨੂੰ ਮਿਟਾ ਸਕੀਏ ਜੋ ਆਪਣੇ ਭਾਈਚਾਰਿਆਂ ਨਾਲ ਇਕਾਂਗੀ ਵਰਗਾ ਵਿਵਹਾਰ ਦਿਖਾਉਦਾਂ ਹੈ.
ਅਸੀਂ ਏਸ਼ੀਆਈ ਨਫ਼ਰਤ ਵਿਰੋਧੀ ਅਪਰਾਧਾਂ ਵਿੱਚ ਵਧ ਰਹੇ ਵਾਧੇ ਦੇ ਵਿਚਕਾਰ ਕਿੰਗ ਕਾਊਂਟੀ ਵਿੱਚ ਆਪਣੇ ਵਿਭਿੰਨ ਏਸ਼ੀਆਈ ਗੁਆਂਢੀਆਂ ਨਾਲ ਇਕਜੁੱਟਤਾ ਵਿੱਚ ਹਾਂ।
ਅਸੀਂ ਕਿੰਗ ਕਾਊਂਟੀ ਵਿੱਚ ਸਾਡੇ ਵੰਨ ਸੁਵੰਨੇ ਏਸ਼ੀਅਨ ਅਮੈਰੀਕਨ ਅਤੇ ਪੈਸੀਫਿਕ ਆਈਸਲੈਂਡ ਦੇ ਗੁਆਂਢੀਆਂ ਨਾਲ ਏਸ਼ੀਆਈ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਵਾਧੇ ਦੇ ਵਿਚਕਾਰ ਇੱਕਜੁੱਟਤਾ ਵਿੱਚ ਹਾਂ. ਕੋਵਿਡ -19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈਕੇ, ਏਸ਼ੀਆਈ ਨਸਲਵਾਦ ਅਤੇ ਜ਼ੇਨੋਫੋਬੀਆ ਨੇ ਸਾਡੇ ਭਾਈਚਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਸਦਮੇ ਵਿੱਚ ਆ ਗਏ ਹਾਂ। ਅਸੀਂ ਸਾਡੇ ਮੂਲ ਹਵਾਈ ਅਤੇ ਪ੍ਰਸ਼ਾਂਤ ਟਾਪੂਵਾਸੀ ਭਾਈਚਾਰਿਆਂ ਨੂੰ ਸਾਹਮਣਾ ਕਰਨਾ ਪੈਂਣ ਵਾਲ਼ੀ ਪ੍ਰਣਾਲੀਗਤ ਹਿੰਸਾ ਅਤੇ ਯੁੱਗ-ਨਿਵਾਰਕ ਨੂੰ ਵੀ ਸਵੀਕਾਰ ਕਰਦੇ ਹਾਂ ਅਤੇ ਇਸ ਦੀ ਨਿੰਦਾ ਕਰਦੇ ਹਾਂ ਜੋ, ਅਤੇ ਇਹ ਸਾਡੇ ਦੇਸ਼ ਵਿੱਚ ਏਸ਼ੀਆਈ ਵਿਰੋਧੀ ਨਫ਼ਰਤੀ ਅਪਰਾਧਾਂ ਦੇ ਵਾਧੇ ਤੋਂ ਕਿਵੇਂ ਵੱਖਰਾ ਹੈ।
ਇਸ ਨਫ਼ਰਤ ਦੇ ਜਵਾਬ ਵਿੱਚ, ਅਸੀਂ ਕਲਾ ਨੂੰ ਭਾਈਚਾਰਕ ਉਪਚਾਰ ਦੀ ਇੱਕ ਮਹੱਤਵਪੂਰਨ ਕਿਸਮ ਵਜੋਂ ਦੇਖਦੇ ਹਾਂ। ਅੱਜ, ਅਸੀਂ ਕੁਝ ਸ਼ਾਨਦਾਰ ਸਥਾਨਕ ਕਲਾਕਾਰਾਂ ਤੋਂ ਕਲਾ ਦੇ ਟੁਕੜੇ ਸਾਂਝੇ ਕਰ ਰਹੇ ਹਾਂ — ਚੇ ਸੇਹਯੂਨ, ਯਵੋਨੇ ਚੈਨ, ਟੋਕਾ ਵਾਲੂ ਅਤੇ ਟੋਰੀ ਸ਼ਾਓ — ਜਿੰਨ੍ਹਾਂ ਨੇ ਭਾਈਚਾਰਕ ਸੰਭਾਲ ਦੀ ਸ਼ਕਤੀ, ਸਾਡੀਆਂ ਪਰੰਪਰਾਵਾਂ ਦੀ ਉਪਚਾਰਕ ਸਮਰੱਥਾ ਅਤੇ ਸਮੂਹਿਕ ਸੁਪਨੇ ਦਾ ਜਸ਼ਨ ਮਨਾਉਣ ਲਈ ਆਪਣੀ ਕਲਾ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ।

“[ਇਹ ਚਿੱਤਰ] ਸਾਡੀਆਂ ਪ੍ਰੰਪਰਾਵਾਂ ਅਤੇ ਰਿਵਾਜਾਂ ਦੀ ਲੰਬੀ ਉਮਰ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ ਜੋ ਸਾਡੀ ਸਮੂਹਕ ਭਾਵਨਾ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਪ੍ਰਣਾਲੀਵਾਦੀ ਹਮਲੇ ਨੂੰ ਪੀੜ੍ਹੀਆਂ ਤੋਂ ਬਚਾ ਰਹਿਆਂ ਹਨ। ਇਹ ਲਚਕਿਅਤ ਵੀ ਹੈ, ਅਤੇ ਇਹ ਸਭ ਸਾਡੇ ਪਾਸਿਫਿਕਾ ਭਾਈਚਾਰਿਆਂ ਦੀਆਂ ਆਵਾਜ਼ਾਂ ਅਤੇ ਆਪਣੇ ਅਗਵਾਈ ਦੇ ਸਵੈ-ਨਿਰਣੇ ਨੂੰ ਜਾਰੀ ਰਖਣ ਦੀ ਮਹੱਤਤਾ ਵੱਲ ਇਸ਼ਾਰਾ ਕਰਦੇ ਹਣ -ਟੋਕਾ ਵਾਲੂ

“ਮੈਂ ਆਪਣੇ ਸੱਭਿਆਚਾਰਕ ਭਵਿੱਖ ਅਤੇ ਸਾਡੀ ਸਮੂਹਿਕ ਮੁਕਤੀ ਜੋ ਕਿ ਸਾਡੇ ਜੀਵਨਾਂ ਅਤੇ ਸਾਡੀ ਸਹਿਜ ਸੁੰਦਰਤਾ ਹੈ, ਦੇ ਹੱਕ ਵਿੱਚ ਹਾ” -ਚੇਸੀਅਨ

“ਚੀਨੀ ਓਪੇਰਾ ਸੰਗੀਤ ਰੰਗਮੰਚ ਦਾ ਇੱਕ ਰੂਪ ਹੈ, ਇਹ ਸਜਾਵਟੀ ਪਹਿਰਾਵੇ ਅਤੇ ਰੰਗ-ਰੂਪ ਚਿਹਰੇ ਸਦੀਆਂ ਤੋਂ ਵਿਕਸਿਤ ਕੀਤੇ ਗਏ ਹਨ ਅਤੇ ਪ੍ਰਤੀਕਵਾਦ ਵਿੱਚ ਡੂਬੇ ਹਨ, ਇਹ ਸੱਭਿਆਚਾਰਕ ਮਾਣ ਅਤੇ ਪਛਾਣ ਦਾ ਸਰੋਤ ਹਨ। ਮਨਪਸੰਦ ਕਹਾਣੀਆਂ ਦੇ ਜ਼ਿਕਰਯੋਗ ਪਾਤਰ ਕੋਵਿਡ -19 ਅਤੇ ਨਸਲਵਾਦ ਦੀਆਂ ਵਰਤਮਾਨ-ਦਿਨ ਦੀਆਂ ਪਰਖਾਂ ਰਾਹੀਂ, ਅਤੇ ਆਧੁਨਿਕ ਸਰਜੀਕਲ ਮਾਸਕ ਦੋਰਾਨ ਦਰਿਡ ਰਹ ਕੇ ਲਚਕਦਾਇਤਾ ਦਾ ਪਰਦਰਸ਼ਨ ਕਰਦੇ ਹਣ” -ਤੋਰੀ ਸ਼ਾਓ
